Khabriya News App.

Bailey Fry

Upload Video
Log out

ਚਾਚਾ ਹੀ ਲਾ ਗਿਆ ਆਪਣੀ ਭਤੀਜੀ ਨੂੰ ਭੱਜਾ ਕੇ, ਪਿਤਾ ਤੇ ਪਤੀ ਖਾ ਰਹੇ ਨੇ ਇਨਸਾਫ ਲਈ ਦਰ ਦਰ ਦੀ ਠੋਕਰ।

39 views
1Watch Time: 0 sec

ਕਲਯੁਗੀ ਦੌਰ ਦੀ ਇਕ ਹੋਰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਚਾਚਾ ਹੀ ਆਪਣੀ ਵਿਆਹੀ ਭਤੀਜੀਂ ਨੂੰ ਭੱਜਾ ਕੇ ਲੈ ਗਿਆ। ਲੜਕੀ ਦਾ ਪਤੀ ਤੇ ਪਿਤਾ ਇਨਸਾਫ ਲਈ ਖਾ ਰਹੇ ਨੇ ਧੱਕੇ। ਲੜਕੀ ਦੇ ਦੋਸ਼ਾਂ ਨੂੰ ਵੀ ਪਿਤਾ ਨੇ ਸਿਰੇ ਤੋਂ ਨਕਾਰਿਆ

About:

Video Location : India

Duration : 01:33 mins

Date Time : September 13th 2021, 10:00:06 am

Khabriya News App.