Khabriya News App.

Bailey Fry

Upload Video
Log out

ਟਰੈਕਟਰ ਰੋਸ ਮਾਰਚ ਦੌਰਾਨ  ਪੁਲੀਸ ਦੇ ਵਤੀਰੇ ਨੂੰ ਲੈ ਕੇ ਭਡ਼ਕੇ ਕਿਸਾਨ ਚੌਕ ਵਿਚ ਲਾਇਆ ਜਾਮ  ..........................

29 views
1Watch Time: 0 sec

ਸੰਯੁਕਤ ਕਿਸਾਨ ਮੋਰਚੇ ਵੱਲੋਂ 15 ਅਗਸਤ ਆਜ਼ਾਦੀ ਦਿਹਾੜਾ  ਕਾਲੇ ਦਿਵਸ ਵਜੋਂ ਮਨਾਉਣ ਦੇ ਦਿੱਤੇ ਗਏ ਸੱਦੇ ਤੇ  ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਇਕ ਟਰੈਕਟਰ ਰੋਸ ਮਾਰਚ ਪਾਤੜਾਂ  ਸ਼ਹਿਰ ਵਿਚ ਕੱਢਿਆ ਗਿਆ    

About:

Video Location : Patran

Duration : 01:33 mins

Date Time : August 16th 2021, 7:27:06 am

Khabriya News App.