Khabriya News App.

Bailey Fry

Upload Video
Log out

ਮਾਛੀਵਾੜਾ ਸਬ ਤਹਿਸੀਲ ਵਿਚ ਵਸੀਕਾ ਰੇਟ ਦੀ ਲਗਾਈ ਰੇਟ ਲਿਸਟ

7 views
0Watch Time: 0 sec

ਸਰਕਾਰ ਦੀਆਂ ਹਦਾਇਤਾਂ 'ਤੇ ਅੱਜ ਮਾਛੀਵਾੜਾ ਸਬ ਤਹਿਸੀਲ ਵਿਚ ਵਸੀਕਾ ਨਵੀਸਾਂ ਲਈ ਰੇਟ ਲਿਸਟ ਲਗਾ ਦਿੱਤੀ ਗਈ ਤਾਂ ਜੋ ਕੁਝ ਵਸੀਕਾ ਨਵੀਸਾਂ ਵੱਲੋਂ ਵੱਲੋਂ ਲੋਕਾਂ ਦੀ ਕੀਤੀ ਜਾਂਦੀ ਆਰਥਿਕ ਲੁੱਟ ਨੂੰ ਰੋਕਿਆ ਜਾ ਸਕੇ। ਇਸ ਮੌਕੇ ਕਈ ਲੋਕਾਂ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ

About:

Video Location : Machhiwara

Duration : 01:33 mins

Date Time : March 30th 2022, 1:45:06 pm

Khabriya News App.