Khabriya News App.

Bailey Fry

Upload Video
Log out

ਮਾਨਸਾ ਦੇ ਨੋਜਵਾਨ ਦੀ ਇੰਡਿਆ ਵਾਲੀਵਾਲ ਟੀਮ ਵਿਚ ਚੋਣ ਹੋਣ ਤੇ ਜਿਲ੍ਹੇ ਅੰਦਰ ਖੁਸ਼ੀ ਦਾ ਮਾਹੌਲ

13 views
1Watch Time: 0 sec

ਮਾਨਸਾ ਦੇ ਨੋਜਵਾਨ ਨੂੰ ਟੀਮ ਇੰਡੀਆ ਦੀ ਵਾਲੀਵਾਲ ਟੀਮ ਵਿਚ ਚੋਣ ਹੋਣ ਤੇ ਜਿੱਥੇ ਜਿਲ੍ਹੇ ਅੰਦਰ ਖੁਸ਼ੀ ਦਾ ਮਾਹੌਲ ਹੈ ਉਥੇ ਨੋਜਵਾਨ ਦੇ ਘਰ ਵਧਾਈਆ ਦੇਣ ਵਾਲਿਆ ਦਾ ਤਾਤਾਂ ਲੱਗਿਆ ਹੋਇਆ ਹੈ ਪਰਿਵਾਰ ਆਪਣੇ ਬੇਟੇ ਦੀ ਚੋਣ ਤੇ ਜਿੱਥੇ ਖੁਸ਼ ਦਿਖਾਈ ਦੇ ਰਿਹਾ ਹੈ

About:

Video Location : Mansa

Duration : 01:33 mins

Date Time : August 25th 2021, 6:33:42 pm

Khabriya News App.