Khabriya News App.

Bailey Fry

Upload Video
Log out

ਪਿੰਡ ਹਾਮਝੇੜੀ ਦੀ ਇੱਕ 11 ਸਾਲ ਦੀ ਲੜਕੀ ਦੀ ਅਵਾਜ ਚ ਭਰਿਆ ਜਾਦੂ, ਪਿਤਾ ਤੋਂ ਲਈ ਗਾਇਕੀ ਦੀ ਸਿੱਖਿਆ,ਆਪਣੇ ਅੰਦਾਜ ਚ ਕਰਦੀ ਹੈ ਗੀਤ ਪੇਸ਼,

116 views
0Watch Time: 0 sec

ਛੋਟੀ ਉਮਰ ਵਿੱਚ ਹੀ ਗਾਉਣ ਦਾ ਸੌ਼ਕ ਪਿਆ ਪਿੰਡ ਹਾਮਝੇੜੀ ਦੀ ਮੁਮਤਾਜ ਜਿਸ ਨੂੰ ਇਹ ਵਿਰਾਸਤ ਤੋਂ ਮਿਲਿਆ ਗੁਰ, ਪਿਤਾ ਤਰਸੇਮ ਖਾਨ ਕਰਾਉਦੇ ਹਨ ਪ੍ਰੇਕਟਿਸ, ਪਹਿਲੀ ਕਲਾਸ ਚ ਸਕੂਲ ਵਿੱਚ  ਹੋਣ ਵਾਲੇ ਸਮਾਗਮਾਂ ਚ ਲੈਦੀ ਸੀ ਹਿੱਸਾ, ਅਤੇ ਵੱਖ ਵੱਖ ਸਮੇਂ ਆਨਲਾਈਨ ਮੁਕਾਬਿਲਆ ਵਿੱਚ ਰਹੀ ਮੋਹਰੀ,

About:

Video Location : Patran

Duration : 01:33 mins

Date Time : September 22nd 2021, 9:54:05 am

Khabriya News App.