Khabriya News App.

Bailey Fry

Upload Video
Log out

ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵਲੋਂ ਰੇਤ ਦੀ ਨਜਾਇਜ਼ ਚਲਦੀ ਖੱਡ ' ਤੇ ਛਾਪੇਮਾਰੀ, ਮਸ਼ੀਨਰੀ ਛੱਡ ਅਰੋਪੀ ਫਰਾਰ ਫਰਾਰ

15 views
1Watch Time: 0 sec

ਅੱਜ ਵਿਧਾਇਕ ਦਿਆਲਪੁਰਾ ਨੇ ਆਪਣੀ ਟੀਮ ਸਮੇਤ ਬਹਿਲੋਲਪੁਰ ਵਿਚ ਚੱਲ ਰਹੀ ਨਜਾਇਜ਼ ਮਾਇਨਿਗ ਵਾਲੀ ਥਾਂ ' ਤੇ ਛਾਪਾ ਮਾਰਿਆ,ਇਸ ਦੌਰਾਨ ਰੇਤ ਭਰ ਰਹੇ ਲੋਕ ਆਪਣੀ ਮਸ਼ੀਨਰੀ ਅਤੇ ਟਿੱਪਰ ਛੱਡਕੇ ਫਰਾਰ ਹੋ ਗਏ।ਇਸ ਦੌਰਾਨ ਵਿਧਾਇਕ ਤੇ ਉਹਨਾਂ ਦੀ ਟੀਮ ਨੇ ਉਹਨਾਂ ਦਾ ਪਿੱਛਾ ਕੀਤਾ ਪਰ ਆਰੋਪੀ ਭੱਜਣ ਵਿਚ ਕਾਮਯਾਬ ਹੋ ਗਏ

About:

Video Location : Machhiwara

Duration : 01:33 mins

Date Time : March 26th 2022, 2:54:03 pm

Khabriya News App.