Khabriya News App.

Bailey Fry

Upload Video
Log out

ਮਾਨਸਾ ਦੇ ਸਿਮਰਨਦੀਪ ਸਿੰਘ ਨੇ ਯੂ ਪੀ ਐਸ ਸੀ ਪ੍ਰੀਖਿਆ ਵਿਚੋ ਦੇਸ਼ ਭਰ ਵਿੱਚ 34 ਵਾ ਸਾਥੀ ਹਾਸਿਲ ਕਰ ਮਾਨਸਾ ਜਿਲ੍ਹੇ ਦਾ ਨਾ ਰੋਸ਼ਨ ਕੀਤਾ

23 views
1Watch Time: 0 sec

ਮਾਨਸਾ ਦੇ ਸਿਮਰਨਦੀਪ ਸਿੰਘ ਨੇ ਯੂ ਪੀ ਐਸ ਦੇ ਇਮਤਿਹਾਨ ਵਿੱਚ 34ਵਾ ਸਥਾਨ ਹਾਸਿਲ ਕਰ ਆਈ ਏ ਐਸ ਬਣਨ ਦਾ ਸੁਪਨਾ ਪੂਰਾ ਕਰਦੇ ਹੋਏ ਮਾਨਸਾ ਜਿਲ੍ਹੇ ਦਾ ਨਾ ਰੋਸ਼ਨ ਕੀਤਾ ਹੈ ਸਿਮਰਨਦੀਪ ਦੀ ਇਸ ਉਪਲੱਬਧੀ ਤੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਹੈ

About:

Video Location : Mansa

Duration : 01:33 mins

Date Time : September 27th 2021, 4:03:06 pm

Khabriya News App.