Khabriya News App.

Bailey Fry

Upload Video
Log out

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸੁਖਪਾਲ ਖੈਹਰਾ ਵੱਲੋਂ ਪਿੰਡ ਮੂਸਾ ਦਾ ਦੌਰਾ ਕੀਤਾ ਗਿਆ

18 views
0Watch Time: 0 sec

ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸੁਖਪਾਲ ਖੈਹਰਾ ਵੱਲੋਂ ਪਿੰਡ ਮੂਸਾ ਦਾ ਦੌਰਾ ਕੀਤਾ ਗਿਆ ਇਸ ਮੌਕੇ ਜਿੱਥੇ ਉਹਨਾਂ ਸਿਧੂ ਮੁਸੇ ਵਾਲਾ ਦੇ ਕਾਤਲਾਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਉਥੇ ਉਨ੍ਹਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ

About:

Video Location : Mansa

Duration : 01:33 mins

Date Time : July 8th 2022, 1:36:05 pm

Khabriya News App.