Khabriya News App.

Bailey Fry

Upload Video
Log out

ਸ਼ਹੀਦ-ਏ-ਆਜ਼ਮ ਸਰਦਾਰ ਊਧਮ ਸਿੰਘ ਜੀ ਦੇ 122 ਜਨਮ ਦਿਨ ਨੂੰ ਸਮਰਪਿਤ।

21 views
0Watch Time: 0 sec

ਖੇਮਕਰਨ,8 ਜਨਵਰੀ, ਗੁਰਦੇਵ ਸਿੰਘ ਰਾਜਪੂਤ ਸ਼ਹੀਦ-ਏ-ਆਜ਼ਮ ਸਰਦਾਰ ਊਧਮ ਸਿੰਘ ਜੀ ਦੇ 122 ਜਨਮ ਦਿਨ ਨੂੰ ਸਮਰਪਿਤ ਸ਼ਹੀਦ ਊਧਮ ਸਿੰਘ ਕਮੇਟੀ ਵੱਲੋਂ ਪਿੰਡ ਇੱਛੇਵਾਲ ਸ਼ਹੀਦ ਊਧਮ ਸਿੰਘ ਭਵਨ ਵਿੱਚ ਕਰਵਾਇਆ ਜਾ ਰਿਹਾ ਹੈ ਬੇਨਤੀ ਕਰਤਾ ਕਿਸਾਨ ਯੂਨੀਅਨ ਪੰਜਾਬ ਪ੍ਰਧਾਨ ਜਸਬੀਰ ਸਿੰਘ ਜੱਸਾ ਮਾਛੀਵਾੜਾ (ਤੁਫਾਨ ਸਿੰਘ)

About:

Video Location : Khem Karan

Duration : 01:33 mins

Date Time : January 8th 2022, 6:03:05 pm

Khabriya News App.