Khabriya News App.

Bailey Fry

Upload Video
Log out

ਖੇਮਕਰਨ ਸਿਵਲ ਹਸਪਤਾਲ ਵਿਖੇ ਡਾਕਟਰਾਂ ਦੀ ਘਾਟ ਹੋਣ ਲੋਕਾਂ ਨੂੰ ਹੋਰ ਪੈ ਰਿਹਾ ਹੈ ਖੱਜਲ ਖੁਆਰ

16 views
1Watch Time: 0 sec

ਖੇਮਕਰਨ ਦੇ ਸਿਵਲ ਹਸਪਤਾਲ ਵਿਖੇ ਸਰਕਾਰੀ ਡਾਕਟਰਾਂ ਦੀ ਘਾਟ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਲੋਕ ਹਸਪਤਾਲ ਵਿਚੋਂ ਦਵਾਈ ਲੈਣ ਆਉਂਦੇ ਹਨ ਤਾਂ ਅੱਗਿਓਂ ਜਦ ਕੋਈ ਡਾਕਟਰ ਨਹੀਂ ਮਿਲਦਾ ਉਨ੍ਹਾਂ ਨੂੰ ਨਿਰਾਸ਼ਾ ਹੀ ਹੱਥ ਲੱਗਦੀ ਹੈ

About:

Video Location : Thatha

Duration : 01:33 mins

Date Time : August 27th 2021, 9:09:06 am

Khabriya News App.