Khabriya News App.

Bailey Fry

Upload Video
Log out

ਯੂਪੀ ਦੇ ਪੀਲੀਭੀਤ ਵਿੱਚ ਇਕ 16 ਸਾਲ ਦੇ ਮੁੰਡੇ ਦਾ ਪ੍ਰੇਮਸੰਬੰਧ ਦੇ ਚਲਦੇ ਕਤਲ

29 views
0Watch Time: 0 sec

ਯੂਪੀ ਦੇ ਪੀਲੀਭੀਤ ਵਿੱਚ 16 ਸਾਲ ਦੇ ਹਰਚਰਨ ਸਿੰਘ ਆਪਣੀ ਪ੍ਰੇਮਿਕਾ ਦੇ ਕਹਿਣ ਤੇ ਉਸਦੇ ਘਰ ਉਸਨੂੰ ਮਿਲਣ ਗਏ ਨੂੰ ਪ੍ਰੇਮਿਕਾ ਦੇ ਭਰਾ ਤੇ ਚਾਚੇ ਨੇ ਉਸਨੂੰ ਫੜ ਲਿਆ ਅਤੇ ਕਰੰਟ ਲੱਗਾ ਮਾਰ ਦਿੱਤਾ ਤੇ ਉਸਦੀ ਲਾਸ਼ ਨੂੰ ਖੇਤਾਂ ਵਿੱਚ ਸੁੱਟ ਦਿੱਤਾ। ਦਸਿਆ ਜਾਂਦਾ ਹੈ ਕਿ ਹਰਚਰਨ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ।

About:

Video Location : India

Duration : 01:33 mins

Date Time : September 13th 2021, 7:33:05 am

Khabriya News App.