Khabriya News App.

Bailey Fry

Upload Video
Log out

ਮਾਨਸਾ ਦੇ ਪਿੰਡ ਝੇਰਿਆਂਵਾਲੀ ਵਿਖੇ ਕਿਸਾਨਾਂ ਨੇ ਨਰਮੇ ਦੀ ਫਸਲ ਗੁਲਾਬੀ ਸੁੰਡੀ ਦੇ ਹਮਲੇ ਤੋਂ ਪ੍ਰੇਸ਼ਾਨ ਹੋ ਆਪਣੀ ਫ਼ਸਲ ਵਾਹੀ

16 views
0Watch Time: 0 sec

ਗੁਲਾਬੀ ਸੁੰਡੀ ਨੇ ਜਿਥੇ ਮਾਲਵੇ ਅੰਦਰ ਪਿਛਲੇ ਸਾਲ ਨਰਮੇ ਦੀ ਫਸਲ ਉੱਪਰ ਕਾਫੀ ਤਬਾਹੀ ਲਿਆਂਦੀ ਸੀ ਉਥੇ ਹੀ ਹੁਣ ਮਾਨਸਾ ਜਿਲ੍ਹੇ ਦੇ ਕਈ ਪਿੰਡਾਂ ਵਿੱਚ ਨਰਮੇ ਦੀ ਫਸਲ ਉਪਰ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਨੂੰ ਮਿਲਿਆ ਹੈ ਅਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਦੀ ਸਾਰ ਨਾ ਲਏ ਜਾਣ ਤੇ ਪ੍ਰੇਸ਼ਾਨ ਹਨ

About:

Video Location : Mansa

Duration : 01:33 mins

Date Time : July 8th 2022, 7:12:07 pm

Khabriya News App.