Khabriya News App.

Bailey Fry

Upload Video
Log out

ਵਲਟੋਹਾ ਪੁਲੀਸ ਵਿੱਚ ਸੈਂਤੀ ਹਜਾਰ ਪੰਜ ਸੌ ਐੱਮ ਐੱਲ ਨਾਜਾਇਜ਼ ਸ਼ਰਾਬ ਸਮੇਤ ਪਿੰਡ ਆਸਲ ਉਤਾੜ ਤੋ ਇੱਕ ਵਿਅਕਤੀ ਨੂੰ ਕੀਤਾ ਕਾਬੂ

18 views
0Watch Time: 0 sec

ਵਲਟੋਹਾ ਪੁਲਸ ਨੇ ਛਾਪਾਮਾਰੀ ਦੌਰਾਨ ਪਿੰਡ ਆਸਲ ਉਤਾੜ ਦੇ ਇਕ ਵਿਅਕਤੀ ਦੇ ਘਰੋਂ ਸੈਂਤੀ ਹਜਾਰ ਪੰਜ ਸੌ ਐੱਮ ਐੱਲ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ ਜਿਸ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ

About:

Video Location : India

Duration : 01:33 mins

Date Time : August 29th 2021, 1:15:06 am

Khabriya News App.