Khabriya News App.

Bailey Fry

Upload Video
Log out

ਮਾਨਸਾ ਵਿੱਚ ਪਈ ਬਰਸਾਤ ਨੇ ਜ਼ਿਲ੍ਹਾ ਪ੍ਰਸਾਸ਼ਨ ਅਤੇ ਨਗਰ ਕੌਂਸਲ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ

8 views
0Watch Time: 30 sec

ਮਾਨਸਾ ਵਿੱਚ ਰੁਕ-ਰੁਕ ਕੇ ਪਈ ਬਰਸਾਤ ਨੇ ਜ਼ਿਲ੍ਹਾ ਪ੍ਰਸਾਸ਼ਨ ਅਤੇ ਨਗਰ ਕੌਂਸਲ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀਆਂ ਅਤੇ ਸ਼ਹਿਰ ਵਿੱਚ ਹੋਣ ਕਾਰਨ ਜਾਣ ਵਾਲੇ ਵਿਅਕਤੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ

About:

Video Location : Mansa

Duration : 01:33 mins

Date Time : August 15th 2022, 2:57:11 pm

Khabriya News App.