Khabriya News App.

Bailey Fry

Upload Video
Log out

ਸਮਰਾਲਾ ਪੁਲਸ ਨੇ 2 ਸਕੇ ਭਰਾਵਾਂ ਨੂੰ 90 ਹਜ਼ਾਰ ਟਰਾਮਾਡੋਲ ਗੋਲੀਆਂ ਸਮੇਤ ਕੀਤਾ ਗ੍ਰਿਫ਼ਤਾਰ

15 views
1Watch Time: 0 sec

ਅੱਜ ਸਮਰਾਲਾ ਪੁਲਸ ਨੇ ਮੁਖਬਰੀ ਦੇ ਅਧਾਰ 'ਤੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ 2 ਸਕੇ ਭਰਾਵਾਂ ਨੂੰ 90 ਹਜਾਰ ਟਰਾਮਾਡੋਲ ਗੋਲੀਆਂ ਸਮੇਤ ਕਾਬੂ ਕੀਤਾ। ਆਰੋਪੀ ਕਥਿਤ ਤੌਰ 'ਤੇ ਦਿੱਲੀ ਸਾਈਡ ਤੋਂ ਇਹ ਗੋਲੀਆਂ ਲਿਆ ਕੇ ਪੰਜਾਬ ਵਿਚ ਸਪਲਾਈ ਕਰਦੇ ਹਨ

About:

Video Location : ਭਾਰਤ

Duration : 01:33 mins

Date Time : May 4th 2022, 3:36:07 pm

Khabriya News App.