Khabriya News App.

Bailey Fry

Upload Video
Log out

ਕੋਟਲਾ ਭੜੀ ਦੇ ਭੱਠੇ ' ਤੇ ਯੂਪੀ ਤੋਂ ਆਏ ਨੌਜਵਾਨ ਨੇ ਮੰਗੇਤਰ ਨੂੰ ਗੋਲੀ ਮਾਰ ਆਪ ਵੀ ਕੀਤੀ ਆਤਮ ਹੱਤਿਆ

14 views
1Watch Time: 0 sec

ਕੋਟਲਾ ਭੜੀ ਦੇ ਭੱਠੇ ' ਤੇ ਕੰਮ ਕਰਦੇ ਮਜ਼ਦੂਰ ਦੀ ਬੇਟੀ ਦੀ ਅੱਜ ਉਸਦੇ ਯੂਪੀ ਤੋਂ ਆਏ ਮੰਗੇਤਰ ਨੇ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਤੇ ਬਾਅਦ ਵਿੱਚ ਖ਼ੁਦ ਨੂੰ ਵੀ ਗੋਲੀ ਮਾਰ ਲਈ। ਦੋਹਾਂ ਦੇ ਸਿਰ ਵਿੱਚ ਗੋਲੀਆਂ ਲੱਗਣ ਕਾਰਨ ਮੌਕੇ ਤੇ ਹੋਈ ਮੌਤ

About:

Video Location : Machhiwara

Duration : 01:33 mins

Date Time : April 22nd 2022, 3:03:07 pm

Khabriya News App.